![]() |
|
||
|
ਆਉਅੁਰ ਸੇਵਯੳਰ ਲੂਥਰਨ ਚਰਚ, ਦੀ ਸੰਗਤ, ਲੂਥਰਨ ਚਰਚ ਕੈਨੇਡਾ ਪੂਰਬੀ ਹਲਕੇ ਦੀ ਮੈਂਬਰ ਹੈ ਮਿਸ਼ਨ - ਸਤ ਗੁਰੁ ਪ੍ਰਭੂ ਯਿਸੂ ਮਸੀਹ ਨੂੰ ਜਾਨਣਾ ਅਤੇ ਦੂਜਿਆਂ ਤਕ ਉਹਨੂੰ ਉਸਦੇ ਵਚਣ ਰਾਹਿ ਲਿਆਉਣਾ ਮੁਫ਼ਤ ਬਾਈਬਲਾਂ ਅਤੇ ਡੀ ਵੀ ਡੀ ਉਪਲਬਧ ਹੈਂ ਪੰਜਾਬੀ ਜਾਂ ਕਿਸੇ ਹੋਰ ਭਾਸ਼ਾ ਵਿੱਚ ਬਾਈਬਲ ਲਈ ਜਾਂ ਮਸੀਹੀ ਧਰਮ ਬਾਰੇ ਹੋਰ ਜਾਨਕਾਰੀ , ਗਿਆਨ ਅਤੇ ਸਾਹਿਤਾ ਲਈ ਸਾਨੂੰ ਇਸ ਨੰਬਰ ਤੇ ਕਾਲ ਕਰੋ ੪੧੬-੭੪੧-੨੧੧੦/ ੬੪੭-੪੭੬-੪੨੪੨ ਈ ਮੇਲ ਕਰੋ: ਪਾਦਰੀ ਜੀ ਸੀ ਜਾਨਸਨ ਜੋਜ਼ਫ ਗੁਰਬਖ਼ਸ਼ ਸਿੰਘ - ਮਿਸ਼ਨਰੀ
|